IMG-LOGO
ਹੋਮ ਪੰਜਾਬ : ਫਿਰੋਜ਼ਪੁਰ: ਜੀਰਾ ਵਿਖੇ ਕੁਲਬੀਰ ਸਿੰਘ ਜੀਰਾ ਦੀ ਟੀਮ ਵਿੱਚ ਇਲਾਕੇ...

ਫਿਰੋਜ਼ਪੁਰ: ਜੀਰਾ ਵਿਖੇ ਕੁਲਬੀਰ ਸਿੰਘ ਜੀਰਾ ਦੀ ਟੀਮ ਵਿੱਚ ਇਲਾਕੇ ਦੇ ਮੋਹਤਬਾਰ ਵਿਅਕਤੀ ਸ਼ਾਮਲ

ਜੀਰਾ ਦਾ ਤਨ ਮਨ ਅਤੇ ਧਨ ਨਾਲ ਦੇਣਗੇ ਸਾਥ

.

Admin user - Aug 22, 2026 11:56 AM
IMG

ਜਗਦੀਸ਼ ਥਿੰਦ

ਜੀਰਾ ਫਿਰੋਜ਼ਪੁਰ, 22 ਅਗਸਤ 2026
ਜ਼ਿਲਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਫਿਰੋਜ਼ਪੁਰ ਅਤੇ ਸਾਬਕਾ ਵਿਧਾਇਕ ਜੀਰਾ ਸਰਦਾਰ ਕੁਲਬੀਰ ਸਿੰਘ ਜੀ ਦੀ ਟੀਮ ਵਿੱਚ ਇਲਾਕੇ ਦੇ ਮੋਹਤਬਾਰ ਵਿਅਕਤੀ ਸ਼ਾਮਲ ਹੋ ਰਹੇ ਹਨ। ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਨੇ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਰਦਾਰ ਕੁਲਵੀਰ ਸਿੰਘ ਜੀਰਾ ਦਾ ਤਨ ਮਨ ਅਤੇ ਧਨ ਨਾਲ ਸਾਥ ਦੇਣਗੇ।
ਪਿੰਡ ਸ਼ਾਹ ਵਾਲਾ ਤੋਂ ਸ. ਗੁਰਮੇਲ ਸਿੰਘ ਸਾਬਕਾ ਸਰਪੰਚ, ਸ. ਰਾਜਵਿੰਦਰ ਸਿੰਘ (ਰਾਜੂ ਨੰਬਰਦਾਰ), ਡਾਕਟਰ ਅਮਨਦੀਪ ਸਿੰਘ ਧਾਲੀਵਾਲ ਜੀ ਦੀ ਮੇਹਨਤ ਸਦਕਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ।
ਇਸ ਮੌਕੇ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਸ਼ਾਮਲ ਹਨ:
ਸ. ਬਖਸ਼ੀਸ਼ ਸਿੰਘ ਜੀ
ਸ. ਜਸਪ੍ਰੀਤ ਸਿੰਘ ਜੀ
ਸ. ਪਰਗਟ ਸਿੰਘ ਜੀ
ਸ. ਸੰਤੋਖ ਸਿੰਘ ਜੀ
ਸ. ਅਮਰੀਕ ਸਿੰਘ ਜੀ
ਸ. ਅਮਨਦੀਪ ਸਿੰਘ ਜੀ
ਸ. ਸ਼ਿਵਰਾਜ ਸਿੰਘ ਜੀ
ਸ. ਸੋਨੂੰ ਸਿੰਘ ਜੀ
ਸ. ਬਲਵਿੰਦਰ ਸਿੰਘ ਜੀ
ਸ. ਲਵਪ੍ਰੀਤ ਸਿੰਘ ਜੀ
ਸ. ਜਸਕਰਨ ਸਿੰਘ ਜੀ
ਸ. ਪ੍ਰਦੀਪ ਸਿੰਘ ਜੀ
ਸ. ਸੁਖਬੀਰ ਸਿੰਘ ਜੀ
ਸ. ਕਵਲਜੀਤ ਸਿੰਘ ਜੀ
ਸ. ਅੰਗਰੇਜ ਸਿੰਘ ਜੀ
ਸ. ਧਰਮਪ੍ਰੀਤ ਸਿੰਘ ਜੀ
ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋਏ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.