IMG-LOGO
ਹੋਮ ਪੰਜਾਬ : ਤਪਦੀ ਗਰਮੀ ’ਚ ਪੰਜਾਬ ਬੰਦ ਦੌਰਾਨ ਸੜਕ ’ਤੇ ਬੈਠ ਕੇ...

ਤਪਦੀ ਗਰਮੀ ’ਚ ਪੰਜਾਬ ਬੰਦ ਦੌਰਾਨ ਸੜਕ ’ਤੇ ਬੈਠ ਕੇ ਸਿੰਘਾਂ ਵੱਲੋਂ ਕੀਰਤਨ

ਵੇਖੋ ਜਲੰਧਰ ਤੋਂ ਸਾਹਮਣੇ ਆਈਆਂ ਤਸਵੀਰਾਂ...

.

Admin user - Aug 21, 2026 05:24 PM
IMG

ਤਪਦੀ ਗਰਮੀ ’ਚ ਪੰਜਾਬ ਬੰਦ ਦੌਰਾਨ ਸੜਕ ’ਤੇ ਬੈਠ ਕੇ ਸਿੰਘਾਂ ਵੱਲੋਂ ਕੀਰਤਨ

ਜਲੰਧਰ: ਪੰਜਾਬ ਬੰਦ ਦੇ ਸੱਦੇ ਦੌਰਾਨ ਤਪਦੀ ਗਰਮੀ ਦੇ ਬਾਵਜੂਦ ਜਲੰਧਰ ਵਿੱਚ ਸਿੰਘਾਂ ਵੱਲੋਂ ਸੜਕ ’ਤੇ ਬੈਠ ਕੇ ਕੀਰਤਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੰਗਤ ਵੱਲੋਂ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।

ਸੜਕ ’ਤੇ ਕੀਤੇ ਜਾ ਰਹੇ ਕੀਰਤਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇਸ ਮੌਕੇ ਦੀਆਂ ਭਾਵੁਕ ਝਲਕੀਆਂ ਪੇਸ਼ ਕਰ ਰਹੀਆਂ ਹਨ।

ਵੇਖੋ ਜਲੰਧਰ ਤੋਂ ਸਾਹਮਣੇ ਆਈਆਂ ਤਸਵੀਰਾਂ...

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.