IMG-LOGO
ਹੋਮ ਪੰਜਾਬ : ਬੀਬੀ ਜਗੀਰ ਕੌਰ ਦੇ ਵੱਡੇ ਸਿਆਸੀ ਸੰਕੇਤ!*

ਬੀਬੀ ਜਗੀਰ ਕੌਰ ਦੇ ਵੱਡੇ ਸਿਆਸੀ ਸੰਕੇਤ!*

ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਜਾਣ ਦੇ ਦਿੱਤੇ ਸੰਕੇਤ

NA

Admin user - Nov 07, 2026 05:40 PM
IMG


ਬੋਲਦਾ ਪੰਜਾਬ ਬਿਊਰੋ

ਚੰਡੀਗੜ੍ਹ 7 ਨਵੰਬਰ 2026

   , ਇੰਟਰਵਿਊ ਦੌਰਾਨ ਕਈ ਅਹਿਮ ਖੁਲਾਸੇ ਕੀਤੇ। ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਜਾ ਰਹੇ ਹਨ. ਇਹ ਸੰਕੇਤ ਉਹਨਾਂ ਦੇ ਅੱਜ ਦੇ ਤਾਜ਼ਾ ਪ੍ਰਤੀਕਰਮ ਤੋਂ ਮਿਲੇ ਹਨ.
  ਬੀਬਾ ਜੀ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜੀ ਰਜਿਸਟਰ ਨਹੀਂ ਹੋਈ.
  ਉਹਨਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਤਾਂ ਆਮ ਆਦਮੀ ਪਾਰਟੀ ਵਿੱਚ ਜਾਣ ਲਈ ਤਿਆਰ ਸਨ ਪਰ ਮੈਂ ਮਨਾ ਕਰ ਦਿੱਤਾ। 
  ਅਖੇ ! ਜੇ ਕਰ ਭਾਜਪਾ ਨਾਲ ਗਠਜੋੜ ਹੁੰਦਾ ਹੈ ਤਾਂ ਸਰਕਾਰ ਮਜਬੂਤੀ ਨਾਲ ਬਣ ਸਕਦੀ ਹੈ.
 ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਉਪਰ ਉਹਨਾਂ ਦਾ ਸਾਥ ਛੱਡਣ ਵਾਲੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਤਿੱਖਾ ਤਰਨ ਕਸਿਆ ਗਿਆ ਹੈ.
  ਪੱਤਰਕਾਰਾਂ ਵੱਲੋਂ ਸੁਖਬੀਰ ਬਾਦਲ ਨੂੰ ਪੁੱਛੇ ਸਵਾਲ ਕੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਤੁਸੀਂ ਕੀ ਸੋਚੋਗੇ ਤਾਂ ਪ੍ਰੋਫੈਸਰ ਚੰਦੂਮਾਜਰਾ ਵਿੰਗਮਈ ਚੁਟਕੀ ਲੈਂਦਿਆਂ ਕਹਿੰਦੇ ਹਨ ਕਿ ਕਥਾ ਕਥਨ ਲਈ ਜਰੂਰ ਰੱਖ ਲਵਾਂਗੇ। 
 ਹਰ ਰੋਜ਼ ਲੀਡਰਾਂ ਵੱਲੋਂ ਬਦਲੀਆਂ ਜਾ ਰਹੀਆਂ ਪਾਰਟੀਆਂ ਅਤੇ ਵਫਾਦਾਰੀਆਂ ਇਸ ਤਰ੍ਹਾਂ ਜਾਪ ਰਹੀਆਂ ਹਨ ਜਿਸ ਤਰਾਂ ਗਿਰਗਿਟ ਨੂੰ ਰੰਗ ਬਦਲਣ ਤੇ ਵੀ ਮਾਤ ਦੇਣਾ ਚਾਹੁੰਦੇ ਹੋਣ , ਮਣੀ ਅਕਾਲੀ ਦਲ ਪੁਨਰ ਸੁਰਜੀਤੀ ਦਾ ਪੱਲਾ ਛੱਡ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਹਨ, ਉਹਨਾਂ ਦਾ ਸਵਾਗਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕੀਤਾ ਅਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਉਹਨਾਂ ਨੂੰ ਯਕੀਨ ਸੀ ਕਿ ਤੁਸੀਂ ਸਾਡੇ ਨਾਲ ਵਾਪਸ ਆਓਗੇ ਇਸ ਲਈ ਅਸੀਂ ਇਸ ਹਲਕੇ ਤੋਂ ਹਲਕਾ ਇੰਚਾਰਜ ਵੀ ਨਹੀਂ ਸੀ ਲਗਾਇਆ 
 ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਖੁਦ ਚੋਣ ਨਹੀਂ ਲੜਨਗੇ ਬਲ ਕੇ ਉਹਨਾਂ ਦਾ ਬੇਟਾ ਚੋਣ ਲੜੇਗਾ.

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.