> Bolda Punjab -ਪੰਜਾਬ ਕਾਂਗਰਸ 'ਚ ਵੱਡਾ ਧਮਾਕਾ: 'ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਚੋਣ ਨਹੀਂ ਲੜਾਂਗਾ', ਮੀਟਿੰਗ ਵਿੱਚ MLA ਪਹਾੜਾ ਦਾ ਵੱਡਾ ਬਿਆਨ
IMG-LOGO
ਹੋਮ ਪੰਜਾਬ : ਪੰਜਾਬ ਕਾਂਗਰਸ 'ਚ ਵੱਡਾ ਧਮਾਕਾ: 'ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ...

ਪੰਜਾਬ ਕਾਂਗਰਸ 'ਚ ਵੱਡਾ ਧਮਾਕਾ: 'ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਚੋਣ ਨਹੀਂ ਲੜਾਂਗਾ', ਮੀਟਿੰਗ ਵਿੱਚ MLA ਪਹਾੜਾ ਦਾ ਵੱਡਾ ਬਿਆਨ

BREAKING NEWS

ਸੁਖਜਿੰਦਰ ਸਿੰਘ ਰੰਧਾਵਾ ਦਾ ਹਾਈਕਮਾਨ ਨੂੰ ਸਿੱਧਾ ਇਸ਼ਾਰਾ— "ਸਾਨੂੰ ਕੰਪਰੋਮਾਈਜ਼ਡ (Compromised) ਪ੍ਰਧਾਨ ਨਹੀਂ

Admin user - Jul 11, 2026 07:49 PM
IMG

BOLDA PUNJAB 

⚡ FLASH NEWS:
ਬਗਾਵਤ ਦੇ ਸੁਰ: ਸੁਖਜਿੰਦਰ ਸਿੰਘ ਰੰਧਾਵਾ ਦਾ ਹਾਈਕਮਾਨ ਨੂੰ ਸਿੱਧਾ ਇਸ਼ਾਰਾ— "ਸਾਨੂੰ ਕੰਪਰੋਮਾਈਜ਼ਡ (Compromised) ਪ੍ਰਧਾਨ ਨਹੀਂ ਚਾਹੀਦਾ।"
ਬਘੇਲ ਦਾ ਪਲਟਵਾਰ: ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਰੰਧਾਵਾ ਦੇ ਬਿਆਨ 'ਤੇ ਦਿੱਤਾ ਜਵਾਬ— "ਕੋਈ ਕੰਪਰੋਮਾਈਜ਼ ਲੀਡਰ ਨਹੀਂ ਚੱਲੇਗਾ, ਇਹ ਜ਼ਿੰਮੇਵਾਰੀ ਮੇਰੀ ਹੈ।"
ਚੰਨੀ ਧੜੇ ਦਾ ਸ਼ਕਤੀ ਪ੍ਰਦਰਸ਼ਨ: ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਵਿੱਚ 92 ਹਲਕਿਆਂ ਦੇ ਵੱਡੇ ਆਗੂ ਹੋਏ ਸ਼ਾਮਲ; ਹਾਈਕਮਾਨ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ।
ਏਕਤਾ ਦੀਆਂ ਕੋਸ਼ਿਸ਼ਾਂ ਫੇਲ੍ਹ?: ਦਿੱਲੀ ਵਿੱਚ ਬੈਠਕਾਂ ਦਾ ਦੌਰ ਖਤਮ ਹੋਣ ਦੇ ਬਾਵਜੂਦ ਪੰਜਾਬ ਕਾਂਗਰਸ ਦੀ ਸਿਆਸਤ ਗਰਮ; ਰਾਜਾ ਵੜਿੰਗ ਅਤੇ ਚੰਨੀ ਧੜੇ ਵਿਚਾਲੇ ਸ਼ਰਤਾਂ ਦਾ ਦੌਰ ਜਾਰੀ।
ਰਾਹੁਲ ਗਾਂਧੀ 'ਤੇ ਟਿਕੀਆਂ ਨਜ਼ਰਾਂ: ਕੀ ਰਾਹੁਲ ਗਾਂਧੀ, ਰਾਜਾ ਵੜਿੰਗ ਨਾਲ ਮਿਲ ਕੇ ਕੱਢਣਗੇ ਕੋਈ ਵਿਚਕਾਰਲਾ ਰਾਹ ਜਾਂ ਪੰਜਾਬ ਸਿਆਸਤ ਲਵੇਗੀ ਨਵਾਂ ਮੋੜ?
�� ਹੋਰ ਅਹਿਮ ਸੁਰਖੀਆਂ (State Bulletins):
ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇੱਕੋ ਝਟਕੇ ਵਿੱਚ 132 ਪਟਵਾਰੀਆਂ ਦੇ ਕੀਤੇ ਗਏ ਤਬਾਦਲੇ।
ਸਿਆਸੀ ਵਾਰ-ਪਲਟਵਾਰ: "ਸਿੱਖਾਂ ਦਾ ਸਭ ਤੋਂ ਵੱਡਾ ਕਾਤਲ ਸੁਮੇਧ ਸੈਣੀ ਤੇ ਉਹਦਾ ਵਕੀਲ..." ਦੇ ਮੁਦਿਆਂ 'ਤੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਤੇਜ਼।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.