> Bolda Punjab -ਅਕਾਲੀ ਆਗੂ ਅਸ਼ੋਕ ਕੁਮਾਰ ਸਰਪੰਚ ਨੂੰ ਸਦਮਾ, ਤਾਈ ਸੁਮਿਤਰਾਂ ਦੇਵੀ ਦਾ ਦੇਹਾਂਤ
IMG-LOGO
ਹੋਮ ਪੰਜਾਬ : ਅਕਾਲੀ ਆਗੂ ਅਸ਼ੋਕ ਕੁਮਾਰ ਸਰਪੰਚ ਨੂੰ ਸਦਮਾ, ਤਾਈ ਸੁਮਿਤਰਾਂ ਦੇਵੀ...

ਅਕਾਲੀ ਆਗੂ ਅਸ਼ੋਕ ਕੁਮਾਰ ਸਰਪੰਚ ਨੂੰ ਸਦਮਾ, ਤਾਈ ਸੁਮਿਤਰਾਂ ਦੇਵੀ ਦਾ ਦੇਹਾਂਤ

ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਅੱਜ ਸ਼ਾਮ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ ਅੰਤਿਮ ਸਸਕਾਰ

Admin user - May 23, 2026 01:52 PM
IMG

ਬੋਲਦਾ ਪੰਜਾਬ ਬਿਊਰੋ,

ਗੁਰੂ ਹਰਸਹਾਏ 23 ਮਈ 2026: ਸ਼ਿਰੋਮਣੀ ਅਕਾਲੀ ਦਲ ਦੇ ਆਗੂ ਅਤੇ ਪਿੰਡ ਸ਼ੇਖੜ੍ਹਾ ਦੇ ਸਰਪੰਚ ਅਸ਼ੋਕ ਕੁਮਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪੂਜਨੀਕ ਤਾਈ ਜੀ ਮਾਤਾ ਸੁਮਿਤਰਾਂ ਦੇਵੀ ਸਵਾਸ ਤਿਆਗਦਿਆਂ ਅਕਾਲ ਚਲਾਣਾ ਕਰ ਗਏ।
ਇਸ ਦੁੱਖ ਦੀ ਘੜੀ ਵਿੱਚ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਅਸ਼ੋਕ ਕੁਮਾਰ ਸਰਪੰਚ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਮਾਤਾ ਜੀ ਦਾ ਅੰਤਿਮ ਸਸਕਾਰ ਅੱਜ ਸ਼ਾਮ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.