> Bolda Punjab -ਪਾਕਿਸਤਾਨ ’ਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦੇ 34 ਅਤਿਵਾਦੀ ਗ੍ਰਿਫਤਾਰ
IMG-LOGO
ਹੋਮ ਲਹਿੰਦਾ ਪੰਜਾਬ : ਪਾਕਿਸਤਾਨ ’ਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦੇ 34 ਅਤਿਵਾਦੀ ਗ੍ਰਿਫਤਾਰ

ਪਾਕਿਸਤਾਨ ’ਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦੇ 34 ਅਤਿਵਾਦੀ ਗ੍ਰਿਫਤਾਰ

NA

NA

Admin user - Jun 01, 2025 01:18 PM
IMG

ਲਾਹੌਰ, 1 ਜੂਨ, 2025: ਪਾਕਿਸਤਾਨ ਵਿਚ ਲਾਹੌਰ, ਰਾਵਲਪਿੰਡੀ, ਗੁਜਰਾਂਵਾਲਾ, ਜੇਲ੍ਹਮ, ਨਾਰੋਵਾਲ, ਪਾਕਪਟਨ ਸਮੇਤ ਦਰਜਨ ਤੋਂ ਵੱਧ ਥਾਵਾਂ ’ਤੇ ਮਾਰੀ ਛਾਪੇਮਾਰੀ ਵਿਚ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ 34 ਅਤਿਵਾਦੀ ਗ੍ਰਿਫਤਾਰ ਕੀਤੇ ਗਏ ਹਨ ਤੇ ਉਹਨਾਂ ਕੋਲੋਂ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.