>
ਤਾਜਾ ਖਬਰਾਂ
ਕਾਨੂੰਨੀ ਡੈਸਕ
ਚੰਡੀਗੜ੍ਹ – ਇੱਕ ਵੱਡੇ ਪ੍ਰਬੰਧਕੀ ਫੇਰਬਦਲ ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਰਾਜ ਦੇ 96 ਜੁਡੀਸ਼ੀਅਲ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ । ਰਜਿਸਟਰਾਰ ਜਨਰਲ ਵੱਲੋਂ 28 ਅਪ੍ਰੈਲ, 2026 ਨੂੰ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਵਿੱਚ ਸਿਵਲ ਜੱਜ (ਸੀਨੀਅਰ ਡਿਵੀਜ਼ਨ), ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (CJM) ਅਤੇ ਵਧੀਕ ਸਿਵਲ ਜੱਜ ਸ਼ਾਮਲ ਹਨ ।
Get all latest content delivered to your email a few times a month.