>
ਤਾਜਾ ਖਬਰਾਂ
ਬਿਊਰੋ ਚੀਫ ਪੋਲੀਟੀਕਲ ਡੈਸਕ
ਜਲਾਲਾਬਾਦ/ ਫਾਜ਼ਿਲਕਾ 5 ਨਵੰਬਰ 2025,
ਮਰਹੂਮ ਮੈਂਬਰ ਪਾਰਲੀਮੈਂਟ ਸਰਦਾਰ ਜੋਰਾ ਸਿੰਘ ਮਾਨ ਦੇ ਸਪੁੱਤਰ ਅਤੇ ਹਲਕਾ ਇੰਚਾਰਜ ਗੁਰੂ ਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਨੂੰ ਪੁਲਿਸ ਟੀਮ ਨੇ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ l
ਅਦਾਲਤ ਨੇ ਸਰਕਾਰੀ ਪੱਖ ਦੀਆਂ ਦਲੀਲਾਂ ਤੋਂ ਬਾਅਦ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਦ ਕਿ ਸਰਕਾਰੀ ਧਿਰ ਪੰਜ ਦਿਨ ਦਾ ਪੁਲਿਸ ਰਿਮਾਂਡ ਮੰਗ ਰਹੀ ਸੀ l
* ਪੰਚਾਇਤ ਚੋਣਾਂ ਦੌਰਾਨ ਹੋਈ ਫਾਇਰਿੰਗ ਦੇ ਦੋਸ਼ ਅਪਰਾਧਿਕ ਮੁਕਦਮਾ ਹੋਇਆ ਸੀ ਦਰਜ l
* ਗੋਲੀਆਂ ਲੱਗਣ ਨਾਲ ਇੱਕ ਨੌਜਵਾਨ ਹੋ ਗਿਆ ਸੀ ਗੰਭੀਰ ਰੂਪ ਵਿੱਚ ਫੱਟੜ l
* ਮਾਨ ਭਰਾਵਾਂ ਨੇ ਸੁਪਰੀਮ ਕੋਰਟ ਤੱਕ ਐਂਟੀਸਪੇਟਰੀ ਬੇਲ ਲਈ ਕੀਤੀ ਸੀ ਕਾਨੂੰਨੀ ਚਾਰਾਜੋਈ l
* ਛੋਟੇ ਭਰਾ ਨਰਦੇਵ ਸਿੰਘ ਬੋਬੀ ਮਾਨ ਪਹਿਲਾਂ ਹੋ ਚੁੱਕੇ ਹਨ ਗਿਰਫਤਾਰ l
* ਵਰਦੇਵ ਮਾਨ ਦੇ ਪੁੱਤਰ ਹਰਪਿੰਦਰ ਮਾਨ ਨੇ ਲਗਾਏ ਸਿਆਸੀ ਦਖਲ ਅੰਦਾਜੀ ਦੇ ਦੋਸ਼ l
* ਸ਼ਿਕਾਇਤ ਕਰਤਾ ਗੁਰਪ੍ਰੀਤ ਮਾਨ ਸਰਪੰਚ ਨੇ ਕਿਹਾ ਕਿ ਕੀਤੇ ਗਏ ਜੁਰਮ ਬਦਲੇ ਹੋਈ ਹੈ ਗ੍ਰਿਫਤਾਰੀ l
* ਸਿਟੀ ਪੁਲਿਸ ਥਾਣਾ ਜਲਾਲਾਬਾਦ ਵਿੱਚ ਦਰਜ ਹੈ ਐਫ ਆਈ ਆਰ l
* CIA ਸਟਾਫ ਫਾਜਿਲਕਾ ਅਤੇ ਸਿਟੀ ਪੁਲਿਸ ਥਾਣੇ ਦੀ ਟੀਮ ਕਰ ਰਹੀ ਹੈ ਕਾਨੂੰਨੀ ਕਾਰਵਾਈ l
*
Get all latest content delivered to your email a few times a month.