>
ਤਾਜਾ ਖਬਰਾਂ
ਜਗਦੀਸ਼ ਥਿੰਦ
ਚੰਡੀਗੜ੍ਹ 19 ਮਾਰਚ 2025,
ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਰਾਸ ਤੋਂ ਲੈ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ
ਪਿਛਲੇ ਲੰਬੇ ਸਮੇਂ ਤੋਂ ਮਾਰਨ ਵਰਸ ਤੇ ਚੱਲ ਰਿਹਾ ਅਤੇ ਕਮਜ਼ੋਰੀ ਦੀ ਹਾਲਤ ਵਿੱਚ ਪਹੁੰਚ ਚੁੱਕੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਐਂਬੂਲੈਂਸ ਵਰਗੀ ਗੱਡੀ ਵਿੱਚ ਸਵਾਰ ਸਨ ਉਹਨਾਂ ਨੂੰ ਵੀ ਗਿਰਫਤਾਰੀ ਤੋਂ ਨਹੀਂ ਬਖਸ਼ਿਆ ਗਿਆ
ਸਾਡੇ ਮੌਕੇ ਤੇ ਮੌਜੂਦ ਪੱਤਰਕਾਰ ਅਨੁਸਾਰ ਜਿਹੜੀ ਫੋਰਸ ਹੈਗੀ ਸੀ ਉਹ ਸੰਗਰੂਰ ਤੋਂ ਚੱਲ ਚੁੱਕੀ ਸੀ, ਵੱਡੀ ਗਿਣਤੀ ਚੋਂ ਫੋਰਸ ਖਨੋਰੀ ਵੱਲ ਵਧ ਰਹੀ ਸੀ
ਜਿਵੇਂ ਕਿ ਅਸੀਂ ਸਵੇਰ ਤੋਂ ਜਿਹੜਾ ਹੈਗਾ ਹਰ ਇੱਕ ਜਾਣਕਾਰੀ ਦੇ ਰਹੇ ਹਾਂ ਭਾਵੇਂ ਜਿਹੜੀ ਚੰਡੀਗੜ੍ਹ ਮੀਟਿੰਗ ਹੋ ਰਹੀ ਸੀ ਉਹਦੇ ਵਿੱਚ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਇਹੋ ਜਿਹਾ ਕੋਈ ਐਕਸ਼ਨ ਨਹੀਂ ਹੋ ਰਿਹਾ ਭਾਵੇਂ ਜਦੋਂ ਬਾਹਰ ਕਿਸਾਨ ਆਗੂ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਅੱਗੇ 4 ਮਈ ਮਿਲੀ ਆ ਪਰ ਜਦੋਂ ਪੰਜਾਬ ਚ ਐਂਟਰ ਹੁੰਦੇ ਨੇ ਉਸੇ ਵਕਤ ਸਾਰੀ ਤਸਵੀਰ ਸਾਰੀ ਜਾਣਕਾਰੀ ਬਦਲ ਜਾਂਦੀ ਹੈ
ਜਿਹੜੀਆਂ ਸਾਰੀਆਂ ਤਸਵੀਰਾਂ ਨੇ ਨਿਕਲ ਕੇ ਸੱਚ ਹੋਣ ਲੱਗ ਜਾਂਦੀਆਂ ਤਾਂ ਸੰਗਰੂਰ ਵਿਖੇ ਜਿਨਾਂ ਦੀ ਭਾਰੀ ਪੁਲਿਸ ਹੈਗੀ ਸੀ ਭਾਵੇਂ ਉਹ ਪੀਆਰਟੀਸੀ ਦੀਆਂ ਬੱਸਾਂ ਹੋਣ,
ਭਾਵੇਂ ਉਹ ਸੰਗਰੂਰ ਪੁਲਿਸ ਦੀਆਂ ਬੱਸਾਂ ਹੋਣ, ਭਾਵੇਂ ਐਂਬੂਲੈਂਸ ਹੋਵੇ, ਫਾਇਰ ਬ੍ਰਗੇਡ ਦੀਆਂ ਗੱਡੀਆਂ ਹੋਣ, ਹੋਰ ਤਾਂ ਹੋਰ ਵਾਟਰ ਕੈਨਨ ਤੱਕ ਵੀ ਜਿਹੜੇ ਹੈਗੇ ਸੀ ਵੱਡੀ ਗਿਣਤੀ ਚੜਾਏ ਹੋਏ ਸੀ
ਸਿਵਲ ਸਰਜਨ ਸੰਗਰੂਰ ਦੇ ਵੱਲੋਂ ਜਿੰਨੇ ਵੀ ਐਸਐਮ ਓ ਹੈਗੇ ਨੇ, ਸੀਨੀਅਰ ਮੈਡੀਕਲ ਆਫਿਸਰ ਹੈਗੇ ਨੇ, ਅਲੱਗ - ਅਲੱਗ ਹੋਸਪਿਟਲ ਹੈਗੇ ਨੇ, ਪੂਰੇ ਸੰਗਰੂਰ ਦੇ ਉਹਨਾਂ ਨੂੰ ਸਾਫ ਤੌਰ ਦੇ ਉੱਪਰ ਦਿਸ਼ਾ ਨਿਰਦੇਸ਼ ਦੇ ਦਿੱਤੇ ਜਾਂਦੇ ਨੇ ਕਿ ਤੁਹਾਡੀ 24 ਘੰਟੇ ਜਿਹੜੀ ਹੈਗੀ ਆ ਉਹ ਡਿਪਟੀ ਹੋ ਗਈ ਹੈ
ਹੁਣ ਤੁਸੀਂ ਰਾਤ ਨੂੰ ਨਹੀਂ ਜਾ ਸਕਦੇ, ਹੁਣ ਤੁਹਾਡੇ ਵੱਲੋਂ ਡਿਊਟੀਆਂ ਉਹ ਪੈਣਗੀਆਂ, ਜਿਨਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਸੰਗਰੂਰ ਦਾ ਹੋਸਪਿਟਲ, ਸੁਨਾਮ ਦਾ ਹੋਸਪਿਟਲ ਔਰ ਧੂਰੀ ਦਾ ਹੋਸਪਿਟਲ, ਭਵਾਨੀਗੜ੍ਹ ਦਾ ਹੋਸਪੀਟਲ, ਦਿੜਬਾ, ਲੌਂਗਵਾਲ ਸ਼ੇਰਪੁਰ ਮੂਨਕ ਇਹ ਸਾਰੇ ਹੋਸਪਿਟਲਾਂ ਨੂੰ ਸੀਐਮਓ ਸੰਗਰੂਰ ਦੇ ਵੱਲੋਂ ਇਹ ਜਿਹੜਾ ਲੈਟਰ ਹੈਗਾ ਉਹ ਕੱਢ ਦਿੱਤਾ ਗਿਆ ਸੀ ਕਿ ਜਿਹਦੇ ਵਿੱਚ ਸਾਫ ਸਾਫ ਸੀਐਮਓ ਦੇ ਵੱਲੋਂ ਦੱਸਿਆ ਗਿਆ ਕਿ ਤੁਹਾਡੀ 24 ਘੰਟੇ ਡਿਊਟੀ ਆ ਤੁਸੀਂ ਸਵੇਰ ਤੋਂ ਤਿੰਨ ਆਰ ਤੋਂ ਤਾਂ ਸ਼ਾਮ ਨੂੰ ਆਪਣੀ ਜਗਹਾ ਆਪਣੀਆਂ ਟੀਮਾਂ ਬਣਾ ਕੇ ਰੱਖੋ ਰਿਪਲੇਸਮੈਂਟ ਰੱਖੋ ਕਿਸੇ ਵੀ ਵਕਤ ਤੁਹਾਡੀ ਡਾਕਟਰਾਂ ਦੀ ਜਰੂਰਤ ਪੈ ਸਕਦੀ ਆ
ਸਾਡੇ ਨੁਮਾਇੰਦੇ ਅਨੁਸਾਰ ਇਹ ਅੱਜ ਦੇ ਆਰਡਰ ਨੇ, ਮਿਤੀ 19 ਮਾਰਚ ਦਾ ਪੱਤਰ ਹੈ
ਇਹ ਜਿਹੜੀ ਤਸਵੀਰ ਹੈਗੀ ਉਹਦੀ ਮਾਰਚ ਦੀ ਇਹ ਤੁਸੀਂ ਦੇਖ ਸਕਦੇ ਹੋ ਮਿਤੀ 19 ਮਾਰਚ ਜਿਹਦੇ ਵਿੱਚ ਸਾਫ ਤੌਰ ਤੇ ਇਹ ਸੀਐਮਓ ਦੇ ਵੱਲੋਂ ਇਹ 10 ਦੇ 10 ਜਿਹੜੇ ਹੈਗੇ ਨੇ ਹੋਸਪਿਟਲਾਂ ਨੂੰ ਆਰਡਰ ਕੱਢੇ ਗਏ ਸਨ ਯਾਨੀ ਕਿ ਸਰਕਾਰ ਇਹਨਾਂ ਕਿਸਾਨ ਆਗੂਆਂ ਦੀ ਤੇ ਗਿਰਫਤਾਰੀ ਲਈ ਵੱਡੇ ਪੱਧਰ ਤੇ ਪ੍ਰੋਗਰਾਮ ਤੈ ਕਰ ਚੁੱਕੀ ਸੀ
Get all latest content delivered to your email a few times a month.