> Bolda Punjab -ਵਿਰਾਟ ਕੋਹਲੀ 84 ਦੌੜਾਂ ਬਣਾ ਕੇ ਆਊਟ
IMG-LOGO
ਹੋਮ ਖੇਡਾਂ: ਵਿਰਾਟ ਕੋਹਲੀ 84 ਦੌੜਾਂ ਬਣਾ ਕੇ ਆਊਟ

ਵਿਰਾਟ ਕੋਹਲੀ 84 ਦੌੜਾਂ ਬਣਾ ਕੇ ਆਊਟ

ਵਿਰਾਟ ਕੋਹਲੀ 84 ਦੌੜਾਂ ਬਣਾ ਕੇ ਆਊਟ

ਵਿਰਾਟ ਕੋਹਲੀ 84 ਦੌੜਾਂ ਬਣਾ ਕੇ ਆਊਟ

Admin user - Mar 04, 2025 09:27 PM
IMG

ਦੁਬਈ, 4 ਮਾਰਚ- ਭਾਰਤੀ ਟੀਮ ਨੂੰ ਵਿਰਾਟ ਕੋਹਲੀ ਦੇ ਰੂਪ ਵਿਚ ਪੰਜਵਾਂ ਝਟਕਾ ਲੱਗਾ ਹੈ। ਕੋਹਲੀ ਹੌਲੀ-ਹੌਲੀ ਆਪਣੇ ਸੈਂਕੜੇ ਵੱਲ ਵਧ ਰਿਹਾ ਸੀ ਪਰ ਐਡਮ ਜ਼ਾਂਪਾ ਦੇ ਗੇਂਦ ’ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਵਿਕਟ ਗੁਆ ਬੈਠਾ। ਭਾਰਤ ਨੇ 43 ਓਵਰਾਂ ਦੇ ਅੰਤ ਤੱਕ ਪੰਜ ਵਿਕਟਾਂ ’ਤੇ 226 ਦੌੜਾਂ ਬਣਾ ਲਈਆਂ ਸਨ ਅਤੇ ਜਿੱਤ ਲਈ ਅਜੇ ਵੀ 42 ਗੇਂਦਾਂ ’ਤੇ 39 ਦੌੜਾਂ ਦੀ ਲੋੜ ਹੈ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.