> Bolda Punjab -ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖਿਤਾਬ
IMG-LOGO
ਹੋਮ ਮਨੋਰੰਜਨ: ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖਿਤਾਬ

ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖਿਤਾਬ

ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖਿਤਾਬ

ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖਿਤਾਬ

Admin user - Jan 20, 2025 02:35 PM
IMG

ਮੁੰਬਈ, 20 ਜਨਵਰੀ- ਮਹਿਰਾ ਨੇ ਬਿੱਗ ਬੌਸ-18 ਸੀਜ਼ਨ ਦੀ ਖਿਤਾਬ ਆਪਣੇ ਨਾਂਅ ਕੀਤਾ | ਕਰੀਬ ਸਾਢੇ ਤਿੰਨ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਿੱਗ ਬੌਸ-18 ਦਾ ਜੇਤੂ ਮਿਲ ਗਿਆ | ਵਿਵਿਅਨ ਡੀਸੇਨਾ ਨੂੰ ਪਿੱਛੇ ਛੱਡਦੇ ਹੋਏ, ਕਰਨਵੀਰ ਮਹਿਰਾ ਨੇ ਬਿੱਗ ਬੌਸ-18 ਸੀਜ਼ਨ ਦਾ ਖਿਤਾਬ ਅਤੇ ਟਰਾਫੀ ਜਿੱਤ ਲਈ ਤੇ ਇਸ ਦੇ ਨਾਲ ਉਨ੍ਹਾਂ ਨੇ 50 ਲੱਖ ਰੁਪਏ ਦੀ ਰਕਮ ਵੀ ਜਿੱਤੀ ਹੈ | ਰਜਤ ਦਲਾਲ ਟਾਪ 3 'ਚ ਪਹੁੰਚਣ ਤੋਂ ਬਾਅਦ ਟਰਾਫੀ ਦੀ ਦੌੜ ਤੋਂ ਬਾਹਰ ਹੋ ਗਿਆ ਸੀ |

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.