> Bolda Punjab -ਬਾਰਡਰ-ਗਾਵਸਕਰ ਟਰਾਫ਼ੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਬੁਮਰਾਹ
IMG-LOGO
ਹੋਮ ਖੇਡਾਂ: ਬਾਰਡਰ-ਗਾਵਸਕਰ ਟਰਾਫ਼ੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਬੁਮਰਾਹ

ਬਾਰਡਰ-ਗਾਵਸਕਰ ਟਰਾਫ਼ੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਬੁਮਰਾਹ

Admin user - Jan 05, 2025 02:46 PM
IMG

 ਸਿਡਨੀ, 5 ਜਨਵਰੀ - ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਆਸਟ੍ਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ-ਟਰਾਫੀ ਚ ਪਲੇਅਰ ਆਫ ਦੀ ਸੀਰੀਜ਼ ਬਣੇ ਹਨ। ਬੁਮਰਾਹ ਨੇ ਸਿਰੀਜ਼ 5 ਮੈਚਾਂ 'ਚ 32 ਵਿਕਟਾਂ ਹਾਸਲ ਕੀਤੀਆਂ। ਸਿਰੀਜ਼ ਚ 32 ਵਿਕਟਾਂ ਹਾਸਲ ਕਰਨ ਤੋਂ ਬਾਅਦ ਬੁਮਰਾਹ ਵਿਦੇਸ਼ ਦੀ ਧਰਤੀ 'ਤੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.