ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਫਾਜ਼ਿਲਕਾ 1 ਨਵੰਬਰ 2024 , ਭਾਰਤ ਪਾਕਿਸਤਾਨ ਸਰਹੱਦ ਉੱਪਰ ਸਥਿਤ ਬੀਐਸਐਫ
ਚੌਂਕੀ ਬੀਸੋ ਕੇ ਦੇ ਇੰਚਾਰਜ ਇੰਸਪੈਕਟਰ ਰਾਕੇਸ਼ ਯਾਦਵ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ
ਬਗੈਰ ਪਾਸਪੋਰਟ ਦੇ ਭਾਰਤ ਵਿੱਚ ਦਾਖਲ ਹੋਣ ਦੇ ਦੋਸ਼ ਅਧੀਨ ਪੁਲਿਸ ਥਾਣਾ ਸਦਰ ਜਲਾਲਾਬਾਦ ਦੇ ਸਪੁਰਦ ਕੀਤਾ ਹੈ l
ਨਵੇਦ ਪੁੱਤਰ ਇਸ਼ਾਕ ਵਾਸੀ ਕੋਟ ਚਿਰਾਗ ਜਿਲਾ ਕਸੂਰ ਪਾਕਿਸਤਾਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ,
ਉਸ ਦੇ ਖਿਲਾਫ ਅਧੀਨ ਧਾਰਾ 3 ਪਾਸਪੋਰਟ ਐਕਟ 1920,
ਫੋਰਗਰਨ ਐਕਟ 1946 ਅਧੀਨ ਦਰਜ ਕਰਕੇ ਗ੍ਰਿਫਤਾਰੀ ਕਰ ਲਈ ਗਈ ਹੈ l
FIR ਦੇਖਣ ਲਈ ਕਰੋ ਕਲਿੱਕ
Get all latest content delivered to your email a few times a month.