> Bolda Punjab -ਹਰਿਆਣਾ ਚੋਣਾਂ: ਨੂਹ ਤੋਂ ਕਾਂਗਰਸੀ ਉਮੀਦਵਾਰ ਆਫ਼ਤਾਬ ਅਹਿਮਦ ਦੀ ਜਿੱਤ
IMG-LOGO
ਹੋਮ ਹਰਿਆਣਾ/ ਚੰਡੀਗੜ੍ਹ: ਹਰਿਆਣਾ ਚੋਣਾਂ: ਨੂਹ ਤੋਂ ਕਾਂਗਰਸੀ ਉਮੀਦਵਾਰ ਆਫ਼ਤਾਬ ਅਹਿਮਦ ਦੀ ਜਿੱਤ

ਹਰਿਆਣਾ ਚੋਣਾਂ: ਨੂਹ ਤੋਂ ਕਾਂਗਰਸੀ ਉਮੀਦਵਾਰ ਆਫ਼ਤਾਬ ਅਹਿਮਦ ਦੀ ਜਿੱਤ

ਹਰਿਆਣਾ ਚੋਣਾਂ: ਨੂਹ ਤੋਂ ਕਾਂਗਰਸੀ ਉਮੀਦਵਾਰ ਆਫ਼ਤਾਬ ਅਹਿਮਦ ਦੀ ਜਿੱਤ

ਹਰਿਆਣਾ ਚੋਣਾਂ: ਨੂਹ ਤੋਂ ਕਾਂਗਰਸੀ ਉਮੀਦਵਾਰ ਆਫ਼ਤਾਬ ਅਹਿਮਦ ਦੀ ਜਿੱਤ

Admin user - Oct 08, 2024 01:31 PM
IMG

ਹਰਿਆਣਾ, 8 ਅਕਤੂਬਰ- ਹਰਿਆਣਾ ਦੇ ਵਿਧਾਨ ਸਭਾ ਹਲਕਾ ਨੂਹ ਵਿਖੇ ਕਾਂਗਰਸ ਦੇ ਉਮੀਦਵਾਰ ਆਫ਼ਤਾਬ ਅਹਿਮਦ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੂੰ 91833 ਵੋਟਾਂ ਮਿਲੀਆਂ ਹਨ। ਇਨੈਲੋ ਦੇ ਉਮੀਦਵਾਰ ਤਾਹਿਰ ਹੁਸੈਨ ਦੂਜੇ ਨੰਬਰ ’ਤੇ ਰਹੇ ਅਤੇ ਭਾਜਪਾ ਉਮੀਦਵਾਰ ਸੰਜੇ ਸਿੰਘ 15902 ਵੋਟਾਂ ਹਾਸਲ ਕਰ ਤੀਜੇ ਸਥਾਨ ’ਤੇ ਰਹੇ ਹਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.