ਤਾਜਾ ਖਬਰਾਂ
ਸ਼ਬਦੀਸ਼ ਥਿੰਦ
ਚੰਡੀਗੜ੍ਹ 3 ਅਗਸਤ, 2024: ਡੱਬ ਵਿੱਚ ਲਕੋ ਕੇ ਲਿਆਂਦੇ ਪਿਸਟਲ ਨਾਲ ਸਹੁਰੇ ਨੇ ਜਵਾਈ ਕਤਲ ਕੀਤਾ ਹੈ l
ਚੰਡੀਗੜ੍ਹ ਦੇ ਸੈਕਟਰ 43 ਦੇ ਕੋਰਟ ਵਿਚ ਅੱਜ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇਕ ਆਈ ਆਰ ਐਸ ਅਫ਼ਸਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਆਪਸੀ ਸਮਝੌਤੇ ਲਈ ਆਈਆਂ ਸਨ। ਦਰਅਸਲ ਸਸਪੈਂਡ ਏ ਆਈ ਜੀ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਹੈ।
Get all latest content delivered to your email a few times a month.