> Bolda Punjab -ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ
IMG-LOGO
ਹੋਮ ਮਨੋਰੰਜਨ: ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ

ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ

ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ

ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ

Admin user - Jun 13, 2024 03:05 PM
IMG

ਮਹਾਰਾਸ਼ਟਰ, 13 ਜੂਨ- ਨਿਰਦੇਸ਼ਕ ਜੇ.ਪੀ. ਦੱਤਾ ਦੀ ਫ਼ਿਲਮ ਬਾਰਡਰ ਨੂੰ ਅੱਜ 27 ਸਾਲ ਪੂਰੇ ਹੋ ਗਏ ਅਤੇ ਇਸ ਦੇ ਨਾਲ ਹੀ ਅਦਾਕਾਰ ਸੰਨੀ ਦਿਓਲ ਨੇ ਇਕ ਵੀਡੀਓ ਸਾਂਝਾ ਕਰ ‘ਬਾਰਡਰ 2’ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਸੰਬੰਧੀ ਵੀਡੀਓ ਸਾਂਝਾ ਕਰ ਕਿਹਾ ਕਿ 27 ਸਾਲ ਪਹਿਲਾਂ ਇਕ ਫੌਜੀ ਵਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਆ ਰਿਹਾ ਹਾਂ। ਦੱਸ ਦੇਈਏ ਕਿ 1997 ਵਿਚ ਬਾਰਡਰ ਫ਼ਿਲਮ ਵੱਡੇ ਪਰਦੇ ’ਤੇ ਰਿਲੀਜ਼ ਹੋਈ ਸੀ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.